273+ Latest Romantic Punjabi Shayari On Love For Whatsapp Status

 Latest Romantic Punjabi Shayari On Love For Whatsapp Status:

Love is great. It's a gift of god to human beings, specially to those who respect LOVE. Every human being in this world needs to love.

Here we  are with Romantic Punjabi Shayari On Love For Whatsapp Status so that you guys can show your love to your loved one's and share it on social media and make your loved one's feel special.

Hope you guys will like this great collection of our handpicked Romantic Punjabi Shayari On Love For Whatsapp Status and will definitely share it with your friends and will post it on social media.

ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..👫 ਜੋ ਤੁਹਾਨੂੰ ਉਦੋ ਵੀ ਪਿਆਰ 💏 ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..💏   
 Latest Romantic Punjabi Shayari On Love For Whatsapp Status

ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ ...  . ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ 
 Latest Romantic Punjabi Shayari On Love For Whatsapp Status

ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ  ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ 
 Latest Romantic Punjabi Shayari On Love For Whatsapp Status

#ਦੂਰੀਆਂ ਬਹੁਤ ਨੇ ਪਰ ਇਨਾ #ਸਮਝ ਲਓ,  ਕੋਲ ਰਹਿਕੇ 👈 ਵੀ ਕੋਈ👫 ਰਿਸਤਾ ਖਾਸ ਨਹੀ ❌ ਹੁਂਦਾ, ਤੁਸੀ ❤ ਦਿਲ ਦੇ ਏਨੇ #ਕਰੀਬ ਹੋ, ਕਿ #ਦੂਰੀਆਂ ਦਾ ਵੀ ਹੁਣ ਅਹਿਸਾਸ 🙇 ਨਹੀ ਹੁਂਦਾ .......
 Latest Romantic Punjabi Shayari On Love For Whatsapp Status

ਉਹਨੂੰ ਖਰਚਣ ਦਾ ਵੀ ਕੋਈ   ਹੱਕ ਨਹੀਂ ਜੋ ਕਮਾਂ ਨਹੀਂ ਸਕਦਾ  ਉਹਨੂੰ ਪਿਆਰ ਕਰਨ ਦਾ ਵੀ ਕੋਈ   ਹੱਕ ਜੋ ਜਤਾ ਨਹੀ ਸਕਦਾ  
 Latest Romantic Punjabi Shayari On Love For Whatsapp Status

ਉਸ ਤੋ ਦੂਰ ਹੋਣਾ ਮੇਰੀ ਮਜਬੂਰੀ ਸੀ  ਕਿਉਕਿ ਉਸ ਨੂੰ ਖੁਸ਼ ਦੇਖਣਾ  ਮੇਰੇ ਲਈ ਬਹੁਤ ਜਰੂਰੀ ਸੀ   😒😒😒😒  🙏🙏🙏🙏🙏🙏 
 Latest Romantic Punjabi Shayari On Love For Whatsapp Status

ਮੈਂ ਕੁੱਝ ਗਹਿਰਾ ਲਿਖਣਾ📝 ਚਾਹੁੰਨਾ ਹਾਂ, ਜੋ ਲਫਜ ਤੇਰੇ ਤੇ ਢੁੱਕ ਜਾਵੇ, ਜਿਹਨੂੰ ਪੜੇ ਤਾ ਸਾਰੀ ਦੁਨੀਆ🌍 ਹੀ, ਪਰ ਸਮਝ ਸਿਰਫ ਤੈਨੂੰ👩 ਆਵੇ 
 Latest Romantic Punjabi Shayari On Love For Whatsapp Status

ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ। 
 Latest Romantic Punjabi Shayari On Love For Whatsapp Status

ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥ 
 Latest Romantic Punjabi Shayari On Love For Whatsapp Status

ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ 
 Latest Romantic Punjabi Shayari On Love For Whatsapp Status

ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ 
 Latest Romantic Punjabi Shayari On Love For Whatsapp Status

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ   
 Latest Romantic Punjabi Shayari On Love For Whatsapp Status

ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥   
 Latest Romantic Punjabi Shayari On Love For Whatsapp Status

Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ 
 Latest Romantic Punjabi Shayari On Love For Whatsapp Status

ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ.ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ .ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ  ਫੇਰੇ ਤੋ  
 Latest Romantic Punjabi Shayari On Love For Whatsapp Status

 ਮੈਨੂੰ 👤 ਕਹਿੰਦੀ🙋🏻  ਤੂੰ SINGLE ਹੀ 🤗 ਠੀਕ ਆਂ ,,  ਮੈ👤  ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺ ਸੋਹਣਾ ਲੱਗਦਾ..।😉😉😎 
 Latest Romantic Punjabi Shayari On Love For Whatsapp Status

ਮੇਰੀ ਰੂਹ ਉਹਨੂੰ ਇਉਂ ਮੰਨਦੀ ਏ ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ ਅੱਖ ਸੋਹਣੀ ਦੀ Yes ਕਹਿੰਦੀ ਹੈ  ਉਂਝ ਬੁੱਲੀਆਂ ਤੇ No ਹੁੰਦਾ ਏ !!                            
 Latest Romantic Punjabi Shayari On Love For Whatsapp Status

ਬਾਂਹ ਫੜਕੇ ਮੈ ਰੋਕ ਲੈਣੀ ਜਦ ਟਕਰੇਗੀ ਮੁਟਿਆਰੇ ਨੀ__ ਬੱਸ ਇੱਕ ਗੱਲ ਦਾ ਜਵਾਬ ਲੈਣਾ ਕਿਉ ਪੁੱਛਦੀ ਸੀ ਸਹੇਲੀਆਂ ਤੋਂ sade ਬਾਰੇ ਨੀ__ 
 Latest Romantic Punjabi Shayari On Love For Whatsapp Status

ਲੋਕੀ ਐਵੇਂ ਰੌਲਾ ਪਾਉਂਦੇ ਨੇ ਕਿ,,, ਮੈਂ ਆ ਕੀਤਾ,,  ਮੈਂ ਓਹ ਕੀਤਾ,,, ਪਰ ਦੋਸਤੋ,,,! ਜਿਹਨੇ ਇਸ਼ਕ ਨੀ ਕੀਤਾ,, ਹੋਰ ਉਹਨੇ ਸਵਾ ਕੀਤਾ,,, 
 Latest Romantic Punjabi Shayari On Love For Whatsapp Status

ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ… 
 Latest Romantic Punjabi Shayari On Love For Whatsapp Status

ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ। 
 Latest Romantic Punjabi Shayari On Love For Whatsapp Status

ਹੱਥ ਚੋ ਪਰਾਤ ਛੁੱਟ ਗਈ . ❤❤ ਕਿਹਨੇ ਮਾਰਿਆ ਗਲੀ ਵਿਚ ਗੇੜਾ.❤ ਜਾਦੇ ਦੀ ਮੈ ਪਿਠ ਵੈਖ ਲਈ... ❤❤ ਮੁੱਖ ਵੇਖ ਸਕੀ ਨਾ ਤੂੰ ਕਿਹੜਾ.... ❤ ਕੋਲਿਆ ਦੀ ਅੱਗ ਉਤੋ ਆਦਰਾ ਦਾ ਸ਼ੇਕ ਵੇ ..ਇੱਕ ਵਾਰੀ ਹਾੜਾ ਮੈਂਨੂੰ ਮੁੜਕੇ ਤਾ ਵੇਖ ਵੇ ਮਾਰਿਆ ਖੰਗੂਰਾ ਦੇ ਮੱਠੀ ਜਿਹੀ ਪਛਾਣ ਵੇ.. ਉਹੀ ਤਾ ਨੀ ਕਿਤੇ ਵੇ ਤੂੰ ਖੰਟ ਵਾਲਾ ਮਾਨ ਵੇ 
 Latest Romantic Punjabi Shayari On Love For Whatsapp Status

ਹੱਥ ਫੜ ਰੌਕੀ ਨਾ ਮੈਨੂੰ ਜਾ ਲੈਣ ਦੇ ਪਹਿਲਾ ਤੂੰ ਤੜਫਾਇਆ ਹੁਣ ਮੈਨੂੰ ਤੜਫਾ ਲੈਣ ਦੇ 
 Latest Romantic Punjabi Shayari On Love For Whatsapp Status

ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ 
 Latest Romantic Punjabi Shayari On Love For Whatsapp Status

ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ,. ਬੰਦ ਨੈਣਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ,. ਕੁਝ ਕਹਿਣ ਦੀ ਕੀ ਲੌੜ ਸਾਨੂੰ,. ਸਾਡੀ ਤਾਂ ਚੁੱਪ ਵਿੱਚ ਆਪਣਿਆਂ ਲਈ ਪਿਆਰ ਹੁੰਦਾ ਹੈ. 
 Latest Romantic Punjabi Shayari On Love For Whatsapp Status

ਤੇਰੀਆਂ ਯਾਦਾਂ ਨਾਲ ਜੀਣ ਤੋ ਇਨਕਾਰ ਨਹੀ ਕਰਦੇ, ਲੱਖ ਆਉਣ ਦਰ ਸਵੀਕਾਰ ਨਹੀ ਕਰਦੇ, ਏਵੇ ਲੋਕਾ ਪਿੱਛੇ ਲਗਿਆ ਨਾ ਕਰ, ਕੋਣ ਕਹਿੰਦਾ ਹੈ ਅਸੀ ਤੇਨੂੰ ਯਾਦ ਨਹੀ ਕਰਦੇ। 
 Latest Romantic Punjabi Shayari On Love For Whatsapp Status

ਇੱਕ ਸਾਂਝ ਪੁਰਾਣੀ ਰੀਜ ਨਿਮਾਣੀ ਦਿਲ ਚ ਵਸੋਣਾ ਤੈਨੂੰ, ਅਸੀ ਸੁਰਮਾਂ ਬਣਾ ਡੱਬੀ ਵਿੱਚ ਪਾ ਅੱਖ ਚ ਪਰੋਣਾ ਤੈਨੂੰ  
 Latest Romantic Punjabi Shayari On Love For Whatsapp Status

ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ, ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ, ਆਪਣੀ ਜਿੰਦਗੀ ਵਿੱਚ ਮੇਰੀ ਮਜੂਦਗੀ ਫਜੂਲ ਨਾ ਸਮਝੀ , ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ
 Latest Romantic Punjabi Shayari On Love For Whatsapp Status

ਪਿੱਛਲੇ ਜਨਮ ਦਾ ਸਾਥ ਹੈ ਹੋਣਾ,, ਤਾਹੀਉਂ ਤਾਂ ਮੈਨੂੰ ਟੱਕਰੀ ਸੀ ਲੱਖਾਂ ਚਿਹਰੇ ਦੁਨੀਆਂ ਤੇ ਪਰ ਤੂੰ? ਸੱਭ ਨਾਲੋ ਵੱਖਰੀ ਸੀ.....!!!!!
 Latest Romantic Punjabi Shayari On Love For Whatsapp Status

ਲੋਕੀ ਐਵੇਂ ਰੌਲਾ ਪਾਉਂਦੇ ਨੇ ਕਿ,,, ਮੈਂ ਆ ਕੀਤਾ,, ਮੈਂ ਓਹ ਕੀਤਾ,,, ਪਰ ਦੋਸਤੋ,,,! ਜਿਹਨੇ ਇਸ਼ਕ ਨੀ ਕੀਤਾ,,,  ਹੋਰ ਉਹਨੇ ਸਵਾ ਕੀਤਾ,,, 
 Latest Romantic Punjabi Shayari On Love For Whatsapp Status

Post a Comment

0 Comments