123+ Latest Attitude Status for FB in Punjabi

Attitude this is something which defines someone's behavior  and personality,in short it defines a person from inside and outside.

Hence a person may have attitude or not but he/she, has an unique personality. So in order to fulfill the need to express personality of an individual, today we are here with few of the best Attitude Status for FB in Punjabi.

So that you guys can express your attitude on social media, as everyone likes a positive attitude and progressive attitude.

Hope you guys will like this collection of Attitude Status for FB in Punjabi and hope you guys will definitely share it with your friends, families  and relatives.



🙍ਸਾਡੇ ਕੀਤੇ ਵਾਹਦੇ 😊ਕਦੇ ਲਾਰੇ ਨੀ ਹੁਦੇ 😘 ਇਕ ਗੱਲ ਯਾਦ ਰੱਖੀ 😥ਸਾਡੇ ਵਰਗੇ ਸਾਰੇ ਨਹੀ ਹੁਦੇ  😎 
Attitude Status for FB in Punjabi

ਪਹਿਰਾਵਾ ਨਾਂ ਦੇਖੋ  ਚਿਹਰੇ ਤੇ ਮੁਸਕਾਨ  ਰਾਜਿਆਂ ਵਾਲੀ ਹੈ    
Attitude Status for FB in Punjabi
 

ਗੁਲਾਮ ਸਿਰਫ ਰੱਬ ਦੇ ਹਾਂ ਰਾਜੇ ਕਲ ਵੀ ਸੀ ਤੇ ਅੱਜ ਵੀ ਹਾਂ। 
Attitude Status for FB in Punjabi
 
ਸ਼ੇਰ 🐆ਆਪਣੇ 💪ਦਮ ਤੇ ਜੰਗਲ ਦਾ 👑ਰਾਜਾ ਕਹਾਉਂਦਾ ਜੰਗਲ ਚ ਵੋਟਾਂ ਨਹੀ ਹੁੰਦੀਆ 
Attitude Status for FB in Punjabi



ਬਣ 😏ਜਾ ਗੇ ♥️BRAND  ਵੀ👍 ਉਹ 😊ਜੋ ਤੈਥੌਂ ਖਰੀਦ☝️ ਨੀ ਹੋਣੇ 
Attitude Status for FB in Punjabi



I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ 
Attitude Status for FB in Punjabi



ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ … 
Attitude Status for FB in Punjabi



ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ 
Attitude Status for FB in Punjabi



ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ 
Attitude Status for FB in Punjabi



ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ। 
Attitude Status for FB in Punjabi



❤️ਯਾਰੀ ਲਾ ਕੇ ਜੱਟ ਦਾ ਨਹੀਂ ਪਤਾ ਲੱਗਣਾਂ 💪 ਕਦੋਂ ਆਇਆ ਕਦੋਂ ਤੇ Faraar ਹੋ ਗਿਆ 💪 
Attitude Status for FB in Punjabi



ਬੋਲਣੀ ਚ 😎ਰੋਹਬ ਲੀੜੇ ਲੱਤੇ ਫੱਬਦੇ ਪਰਖ਼ 👀ਕੇ ਚੀਜ਼ ਪਾਉਂਦੇ👕 ਲੱਭ ਲੱਭ ਨੀ 
Attitude Status for FB in Punjabi



ਹਾਲੇ ਤਾਂ ਧਿਆਨ ਮੰਜ਼ਿਲ ਤੇ ਮੇਰਾ, 👉🏻ਇਹ ਦੁਨੀਆ ਕੀ ਕਹਿੰਦੀ ਆ ਫੇਰ ਦੇਖਾਗੇ ..
Attitude Status for FB in Punjabi



ਬੇਸ਼ਕ  👈 ਬਹੁਤੇ #ਸੋਹਣੇ ਤਾਂ ਨਹੀਂ    ਪਰ #ਐਨੇ ਮਾੜੇ ਵੀ ਨੀ ❗  ਕੇ ਕਿਸੇ ਨਾ ਕਿਸੇ ਦੇ 👉 #ਦਿਲ 💘  ਚ  ਆ ਹੀ ਨਾ #ਸਕੀਏ  ❗ 
Attitude Status for FB in Punjabi



ਮੂੰਹ ਦੇ ਕੌੜੇ ਬਣ ਜਾਓ ਕੋਈ ਗੱਲ ਨਹੀਂ ਪਰ ਦਿਲ ਦੇ ਮਾੜੇ ਕਦੇ ਨਾ ਬਣੋ 
Attitude Status for FB in Punjabi



ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ 
Attitude Status for FB in Punjabi



ਵਿਕਣ ਵਾਲੇ ਹੋਰ ਵੀ ਨੇਂ, ਜਾ.. ਜਾ ਕੇ ਖਰੀਦ ਲੈ,  ਅਸੀ “ਕੀਮਤ” ਨਾਲ ਨੀਂ  “ਕਿਸਮਤ” ਨਾਲ ਮਿਲਿਆਂ ਕਰਦੇ ਹਾਂ ‬        
Attitude Status for FB in Punjabi



ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ ਹੁਣ ਤਾ ਸੁੱਖ ਨਾਲ ਪਿੱਛੇ  YAAR ਹੀ ਬਹੁਤ ਨੇ                            
Attitude Status for FB in Punjabi



ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ,, ਸਾਡੀ ਆਦਤ ਹੈ ਸੱਚੀ ਯਾਰੀ ਲਾਉਣ ਦੀ.. ਅਸੀਂ ਇੱਕ ਦੇ ਹੋ ਕੇ ਰਹਿੰਦੇ ਹਾਂ,, ਦੁਨੀਆ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾਉਣ ਦੀ.... 
Attitude Status for FB in Punjabi


ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ  ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ 

Latest  Attitude Status for FB in Punjabi


ਜ਼ਿੰਦਗੀ ਦਾ ਫਾਰਮੂਲਾ  ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ  ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ  ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ
Latest  Attitude Status for FB in Punjabi

ਕਿਸੇ ਦੀ ਸਲਾਹ ਨਾਲ ਰਸਤੇ ਤਾਂ ਮਿਲ ਹੀ ਜਾਂਦੇ ਹਨ ਪਰ ਮੰਜ਼ਿਲ ਪਾਉਣ ਲਈ ਮਿਹਨਤ ਆਪ ਨੂੰ ਹੀ ਕਰਨੀ ਪੈਣੀ ਹੈ ।   
Latest  Attitude Status for FB in Punjabi


ਜੇ ਤੂੰ ਸੋਹਣੀ ਆ ਤਾਂ, 💝💝Sweet ਮੈ ਵੀ ਬਹੁਤ ਆ…ਜੇ💖💖💗💗Attitude ਤੇਰੇ ਚ ਹੈ,🙁🙁ਤਾਂ ਢੀਠ ਮੈ ਵੀ ਬਹੁਤ ਆ!😏😏 
Latest  Attitude Status for FB in Punjabi
 
ਦੇਖ ਸਾਡੇ ਵੱਲ‪ ਲੋਕ‬ ਸੜਦੇ ਆ ... ਸਾਡੇ ਰੱਬ ਵਰਗੇ‪ ‎ਯਾਰ ‬ਨਾਲ ਖੜਦੇ ਆ ... ਜਦੋਂ ਪਾਈਏ‪ ਸਟੇਟਸ‬ ...  ਲੋਕ‪ ‎Comment ‬ਭਾਵੇਂ ਨਾ ਕਰਨ ... ਪਰ‪ ‎Copy ‬ਜਰੂਰ ਕਰਦੇ ਆ ... ??
Attitude Status for FB in Punjabi


Attitude Status for FB in Punjabi

Attitude Status for FB in Punjabi


Attitude Status for FB in Punjabi


Post a Comment

0 Comments